ਪੰਜਾਬੀ ਵਿੱਚ ਸਾਧਨ / Resources in Punjabi

ਸਾਡੇ ਅਨੁਵਾਦ ਕੀਤੇ ਸਾਧਨ ਡਾਉਨਲੋਡ ਕਰੋ ਤਾਂ ਜੋ ਤੁਹਾਨੂੰ ਫਰੂਟ ਫਲਾਈ ਨੂੰ ਅਤੇ ਇਹ ਸਮਝਣ ਵਿੱਚ ਮਦਦ ਮਿਲ ਸਕੇ ਕਿ ਫਰੂਟ ਫਲਾਈ ਪਕ੍ਰੋਪ ਦੌਰਾਨ ਤੁਹਾਨੂੰ ਕੀ ਕਰਨ ਦੀ ਲੋੜ ਹੈ।

ਸਪੀਕਰ ਬੁੱਕ ਕਰਨ ਅਤੇ ਫਰੂਟ ਫਲਾਈ ਬਾਰੇ ਆਪਣੇ ਭਾਈਚਾਰਕ ਸਮੂਹ ਨੂੰ ਸਿੱਖਿਆ ਪ੍ਰਦਾਨ ਕਰਨ ਲਈ, ਨਾਲ ਇਸ ਈਮੇਲ ਪਤੇ ‘ਤੇ ਸੰਪਰਕ ਕਰੋ  fruitfly@sa.gov.au.

ਜੇ ਤੁਹਾਨੂੰ ਵਧੇਰੀ ਸਹਾਇਤਾ ਦੀ ਲੋੜ ਹੈ, ਤਾਂ ਕ੍ਰਿਪਾ ਕਰਕੇ ਦੋਭਾਸ਼ੀਆ ਅਤੇ ਅਨੁਵਾਦ ਕੇਂਦਰ ਨੂੰ 1800 280 203 ‘ਤੇ ਸੰਪਰਕ ਕਰੋ ਅਤੇ ਫਰੂਟ ਫਲਾਈ ਹੌਟਲਾਇਨ ਨਾਲ ਗੱਲਬਾਤ ਕਰਨ ਦੀ ਬਿਨਤੀ ਕਰੋ।

Page Last Reviewed: 09 Feb 2022

 


Top of page